ਵੈਲਿੰਗਟਨ ਬੰਦਰਗਾਹ

ਚੜ੍ਹਿਆ ਸ਼ਨਿਚਰਵਾਰ ਸੁਸਤ ਧੁਪੀਲਾ
ਵੈਲਿੰਗਟਨ ਬੰਦਰਗਾਹ ਬਾਦਬਾਨੀ ਬੇੜੀਆਂ
ਮਸਤਾਏ ਲੋਕ ਮਾਰਣ ਪਾਣੀ ਲਕੀਰਾਂ

0 Responses to “ਵੈਲਿੰਗਟਨ ਬੰਦਰਗਾਹ”



  1. No Comments Yet

Leave a Reply