ਕਿਹੜੀਆਂ ਯਾਦਾਂ ਕਿਹੜੇ ਵਤਨ?

ਨਵ-ਅਪਣਾਈ ਭੌਂ ਤੇ ਕਈ ਵਾਰ ਅਜੀਬ ਹੀ ਵਰਤਾਰਾ ਵੇਖਣ ਨੂੰ ਮਿਲਦਾ ਹੈਕਈ ਲੋਕ ਜੰਮਣ ਭੌਂ ਨੂੰ ਲੈ ਕੇ ਅਜਿਹੇ ਕੀਰਣੇ ਪਾਉਣਗੇ ਕਿ ਬਸ ਪੁੱਛੋ ਨਾਮਤਲਬਪ੍ਰਸਤੀ ਦੀ ਬੋਅ ਨੇ ਸਦਾਚਾਰ ਤੇ ਜ਼ਮੀਰ ਦੋਹਾਂ ਦੀ ਘੰਡੀ ਨੱਪੀ ਹੋਈ ਹੈ

ਝੂਠੀ ਮਿੱਟੀ ਝੂਠੀ ਯਾਦ
ਦਿਲ ਵਿੱਚ ਹਾਅ ਉੱਠਦੀ
ਆਪਣੀ ਨਾਕਾਮੀ ਦੀ

0 Responses to “ਕਿਹੜੀਆਂ ਯਾਦਾਂ ਕਿਹੜੇ ਵਤਨ?”



  1. No Comments Yet

Leave a Reply