ਪੰਜਾਬੀ ਬੋਲੀ ਦਾ ਮਿਆਰ

ਬੜੇ ਦਿਨਾਂ ਤੋਂ ਕਈ ਸੱਜਣ ਇਹ ਸੁਆਲ ਕਰ ਰਹੇ ਹਨ ਕਿ ਪੰਜਾਬੀ ਪੱਤਰਕਾਰੀ ਦਾ ਮਿਆਰ ਕਿਵੇਂ ਡਿੱਗਾ? ਇਸ ਦੇ ਕਈ ਪਹਿਲੂ ਹਨਅੱਜ-ਭਲਕ ਮੈਂ ਇਹ ਵੇਖਣ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਅਖਬਾਰ ਬੋਲੀ ਦੇ ਹੀ ਕਿਵੇਂ ਦੁਸ਼ਮਣ ਬਣ ਗਏਛੇਤੀ ਹੀ ਵਾਪਸ ਆਵਾਂਗਾਪਰ ਹੁਣ ਤਾਂ ਡਾਢਾ ਚਿਰ ਹੋ ਗਿਆ ਹੈ ਪਰ ਵਕ਼ਤ ਹੈ ਕਿ ਕਾਬੂ ਵਿੱਚ ਹੀ ਨਹੀਂ ਆਉਂਦਾ

ਫਿਲਹਾਲ ਅਮਰਜੀਤ ਚੰਦਨ ਦਾ ਇਹ ਲੇਖ ਪੜੋ:

satyanaas.pdf

0 Responses to “ਪੰਜਾਬੀ ਬੋਲੀ ਦਾ ਮਿਆਰ”



  1. No Comments Yet

Leave a Reply